X
X

ਬਾਇਓ:ਜੋਤੀ ਵਿਸ਼ਵਾਸ ਨਿਊਜ਼ ਵਿੱਚ ਸੀਨੀਅਰ ਸਬ ਐਡੀਟਰ ਵਜੋਂ ਕੰਮ ਕਰਦੀ ਹੈ। ਉਹ ਪੰਜਾਬੀ ਅਤੇ ਹਿੰਦੀ ਭਾਸ਼ਾ ਵਿੱਚ ਤੱਥਾਂ ਦੀ ਜਾਂਚ ਕਰਨ ਵਿੱਚ ਮੁਹਾਰਤ ਰੱਖਦੀ ਹੈ। ਉਨ੍ਹਾਂ ਕੋਲ ਡਿਜੀਟਲ ਮੀਡੀਆ ਵਿੱਚ ਲਗਭਗ 5 ਸਾਲਾਂ ਦਾ ਤਜਰਬਾ ਹੈ। ਉਹ ਪਹਿਲਾਂ ਨਿਊਜ਼ ਫਲੈਸ਼ ਔਨਲਾਈਨ, ਜੋਸ਼ ਟਾਕਸ ਹਿੰਦੀ ਅਤੇ ਪੰਜਾਬੀ ਅਤੇ ਲਾਇਕੀ ਐਪ ਵਿੱਚ ਕੰਮ ਕਰ ਚੁੱਕੀ ਹੈ।
ਯੋਗਤਾ: ਜਰਨਲਿਜ਼ਮ ਅਤੇ ਮਾਸ ਕਮਿਉਨੀਕੇਸ਼ਨ ਵਿੱਚ ਪੋਸਟ ਗ੍ਰੈਜੂਏਟ ਡਿਗਰੀ।
ਪਰਮਾਣਨਜੋਤੀ ਕੁਮਾਰੀ ਨੇ 'ਸੱਚ ਕੇ ਸਾਥੀ' ਵਿੱਚ ਟ੍ਰੇਨਰ ਵਜੋਂ ਕੰਮ ਕੀਤਾ ਹੈ। 'ਸੱਚ ਕੇ ਸਾਥੀ' ਫੇਕ ਨਿਊਜ਼/ਗਲਤ ਸੂਚਨਾਵਾਂ ਖਿਲਾਫ ਮੀਡਿਆ ਸਾਸ਼ਰਤਾ ਅਭਿਆਨ ਹੈ।

Fact Check Stories By : Jyoti Kumari

Recent Posts